Jiwan Jugat

Jiwan Jugat

Rs.100.00
Product Code: SB042
Availability: In Stock
Viewed 1228 times

Product Description

Number of Pages : 128.ਜੀਵਨ ਜੁਗਤਿ Written By ਇਸ ਵਿਚ ਲੇਖਕ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਆਸ਼ੇ ਅਨੁਸਾਰ ਜੀਵਨ ਦੀ ਘਾੜਤ ਲਈ ਸਹਾਇਕ ਅਹਿਮ ਪੱਖਾਂ ਬਾਰੇ ਜਾਣਕਾਰੀ ਦਿੱਤੀ ਹੈ । ਜਿਸ ਵਿਚ ਖਿਮਾ, ਨਿਮਰਤਾਂ, ਗੁਰੂ-ਹੁਕਮ, ਮਨਮੁਖ, ਗੁਰਮੁਖ ਅਤੇ ਪੰਜ ਵਿਕਾਰ ਆਦਿਕ ਵਿਸ਼ਿਆਂ ਤੋਂ ਇਲਾਵਾ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਸਿਧ ਗੋਸਟਿ ਵਿਚ ਜੋਗ ਮਤ ਦੀ ਜੁਗਤਿ, ਬਾਰਹਮਾਹਾ ਤੁਖਾਰੀ ਵਿਚ ਕਦਰਾਂ-ਕੀਮਤਾਂ, ਆਸਾ ਦੀ ਵਾਰ ਦੇ ਸਮਾਜਿਕ ਆਦਰਸ਼, ਸਮਾਜਿਕ ਸਮੱਸਿਆਵਾਂ ਦੇ ਸੰਦਰਭ ਵਿਚ ਗੁਰੂ ਹੁਕਮ, ਧਰਮਸਾਲ, ਜਪੁ ਜੀ ਦੀ ਸਮਾਜਿਕ-ਜੁਗਤਿ ਆਦਿਕ ਗੰਭੀਰ ਵਿਸ਼ਿਆਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਅਤੇ ਫਲਸਫੇ ਅਨੁਸਾਰ ਵਿਸਥਾਰ ਪੂਰਵਕ ਪੇਸ਼ ਕੀਤਾ ਹੈ । ਇਹ ਪੁਸਤਕ ਰਾਗੀਆਂ, ਪ੍ਰਚਾਰਕਾਂ, ਵਿਦਵਾਨਾਂ ਅਤੇ ਖੋਜੀਆਂ ਲਈ ਵਡਮੁੱਲੀ ਜਾਣਕਾਰੀ ਹੀ ਨਹੀਂ ਮੁੱਹਈਆ ਕਰੇਗੀ ਸਗੋਂ ਗਿਆਨ ਦੀਆਂ ਕਈ ਪਰਤਾਂ ਵੀ ਖੋਲ੍ਹੇਗੀ ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Please login or register to review
Track Order